ਪੋਜੇਵਾਲ ਸਰਾਂ ,28 ਫਰਵਰੀ (ਨਵਾਂਗਰਾਈਂ) - ਪੰਜਾਬ ਦੇ ਸਕੂਲਾਂ ਦਾ ਸਮਾਂ 15 ਮਾਰਚ ਤੱਕ ਪਹਿਲਾਂ ਵਾਲਾ ਹੀ ਰਹੇਗਾ।ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਨੁਸਾਰ ਰਾਜ ਦੇ ਸਰਕਾਰੀ/ਏਡਿਡ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 15 ਮਾਰਚ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਅਤੇ ਮਿਡਲ,ਹਾਈ ਤੇ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 3.20 ਵਜੇ ਤੱਕ ਰਹੇਗਾ।